c10 MCQs ਭੂਗੋਲ ਪਾਠ 1 - ਭਾਰਤ : ਜਾਣ-ਪਛਾਣ - Quiz
- 1. ਭਾਰਤ ਦਾ ਸਰਕਾਰੀ ਜਾਂ ਸੰਵਿਧਾਨਿਕ ਨਾਂਅ ਕੀ ਹੈ?
A) ਹਿੰਦੁਸਤਾਨ B) ਇੰਡੀਆ C) ਭਾਰਤ ਗਣਰਾਜ D) ਭਾਰਤ
- 2. ਭਾਰਤ ਅਕਾਰ ਪੱਖੋਂ ਦੁਨੀਆਂ ਦਾ ___________ ਵੱਡਾ ਦੇਸ਼ ਹੈ।
A) ਤੀਜਾ B) ਦੂਜਾ C) ਸੱਤਵਾਂ D) ਪੰਜਵਾਂ
- 3. ਖੇਤਰਫਲ ਪੱਖੋਂ ਭਾਰਤ ਤੋਂ ਬਾਅਦ ਦੁਨੀਆਂ ਦਾ ਕਿਹੜਾ ਦੇਸ਼ ਵੱਡਾ ਹੈ?
A) ਕਜ਼ਾਕਸਤਾਨ B) ਤੁਰਕਮੇਨਿਸਤਾਨ C) ਅਰਜਨਟੀਨਾ D) ਅਲਜੀਰੀਆ
- 4. ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ?
A) ਆਸਾਮ B) ਮੱਧ ਪ੍ਰਦੇਸ਼ C) ਮਹਾਂਰਾਸ਼ਟਰ D) ਗੁਜਰਾਤ
- 5. ਭਾਰਤ ਦਾ _________ 8 ਡਿਗਰੀ 4 ਮਿੰਟ ਉੱਤਰ ਤੋਂ 37 ਡਿਗਰੀ 6 ਮਿੰਟ ਉੱਤਰ ਤੱਕ ਹੈ।
A) ਵਿਥਕਾਰੀ ਪਸਾਰ B) ਦੇਸ਼ਾਂਤਰੀ ਵਿਸਤਾਰ
- 6. ਭਾਰਤ ਦਾ ________ 68 ਡਿਗਰੀ 7 ਮਿੰਟ ਪੂਰਬ ਤੋਂ 97 ਡਿਗਰੀ 25 ਮਿੰਟ ਪੂਰਬ ਤੱਕ ਹੈ।
A) ਦੇਸ਼ਾਂਤਰੀ ਵਿਸਥਾਰ B) ਵਿਥਕਾਰੀ ਪਸਾਰ
- 7. ਹੇਠ ਲਿਖਿਆਂ ਵਿੱਚੋਂ ਭਾਰਤ ਦਾ ਪੂਰਬੀ ਸਿਰਾ ਕਿਹੜਾ ਹੈ?
A) ਕੇਪ ਕੋਮੋਰਿਨ B) ਗੁਹਾਰ ਮੋਤੀ C) ਦਫ਼ਦਾਰ D) ਕਿਬੀਥੂ
- 8. ਭਾਰਤ ਦੇਸ਼ ਦੇ ਪੱਛਮੀ ਕਿਨਾਰੇ ਤੋਂ ਪੂਰਬੀ ਕਿਨਾਰੇ ਤੱਕ ਲਗਭੱਗ ______ ਡਿਗਰੀ ਦਾ ਦੇਸ਼ਾਂਤਰੀ ਫਰਕ ਹੈ।
A) 20 B) 40 C) 30 D) 10
- 9. ਭਾਰਤ ਦੇ ਦੋਵੇਂ ਪੂਰਬੀ ਤੇ ਪੱਛਮੀ ਕਿਨਾਰਿਆਂ ਦੇ ਸਮੇਂ ਵਿੱਚ ________ ਘੰਟੇ ਦਾ ਫਰਕ ਹੈ।
A) 5 B) 2 C) 4 D) 3
- 10. ਜਦੋਂ ______ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਅਜੇ ਰਾਤ ਹੁੰਦੀ ਹੈ।
A) ਉੱਤਰ ਪ੍ਰਦੇਸ਼ B) ਅਰੁਣਾਚਲ ਪ੍ਰਦੇਸ਼ C) ਪੰਜਾਬ D) ਰਾਜਸਥਾਨ
- 11. 1 ਡਿਗਰੀ ਦੇਸ਼ਾਂਤਰ ਨੂੰ ਸੂਰਜ ਦੇ ਅੱਗਿਓਂ ਲੰਘਣ ਲਈ ___________ ਮਿੰਟ ਦਾ ਸਮਾਂ ਲੱਗਦਾ ਹੈ।
A) 6 B) 3 C) 8 D) 4
- 12. ਭਾਰਤ ਦਾ ਮਿਆਰੀ ਸਮਾਂ (IST) ਗਰੀਨਵਿੱਚ ਦੇ ਸਮੇਂ (GMT) ਤੋਂ ਕਿੰਨੇ ਘੰਟੇ ਅੱਗੇ ਹੈ?
A) 5.30 ਘੰਟੇ B) 6.30 ਘੰਟੇ C) 3.30 ਘੰਟੇ D) 4.30 ਘੰਟੇ
- 13. ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਜ਼ਿਆਦਾ (4096 ਕਿਮੀ.) ਕਿਹੜੇ ਦੇਸ਼ ਨਾਲ ਲੱਗਦੀ ਹੈ?
A) ਪਾਕਿਸਤਾਨ B) ਭੂਟਾਨ C) ਬੰਗਲਾ ਦੇਸ਼ D) ਚੀਨ
- 14. ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) _______ ਏਸ਼ੀਆਈ ਦੇਸ਼ਾਂ ਦਾ ਸਮੂਹ ਹੈ।
A) 7 B) 9 C) 10 D) 8
- 15. ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (SAARC) ਦਾ ਮੈਂਬਰ ਨਹੀਂ ਹੈ?
A) ਪਾਕਿਸਾਤਾਨ B) ਚੀਨ C) ਸ਼੍ਰੀ ਲੰਕਾ D) ਅਫਗਾਨਿਸਤਾਨ
- 16. ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਘੱਟ (80 ਕਿਮੀ.) ਕਿਹੜੇ ਦੇਸ਼ ਨਾਲ ਲੱਗਦੀ ਹੈ?
A) ਮਿਆਂਮਰ B) ਨੇਪਾਲ C) ਪਾਕਿਸਤਾਨ D) ਅਫਗਾਨਿਸਤਾਨ
- 17. ________ ਦੇ ਖੁੱਲ੍ਹ ਜਾਣ ਨਾਲ ਭਾਰਤ ਦੇ ਯੂਰਪ ਤੇ ਅਮਰੀਕੀ ਦੇਸ਼ਾਂ ਨਾਲ ਵਪਾਰਕ ਸੰਬੰਧ ਹੋਰ ਵੀ ਚੰਗੇ ਹੋ ਗਏ ਹਨ।
A) ਇੰਦਰਾ ਗਾਂਧੀ ਨਹਿਰ B) ਭਾਖੜਾ ਨਹਿਰ C) ਪਨਾਮਾ ਨਹਿਰ D) ਸੁਏਜ਼ ਨਹਿਰ
- 18. ਤੇਲੰਗਾਨਾ ਵਿੱਚ ਕਿਹੜੀ ਭਾਸ਼ਾ ਪ੍ਰਚਲਿਤ ਨਹੀਂ ਹੈ?
A) ਉਰਦੂ B) ਤੇਲਗੂ C) ਕਨੜ੍ਹ
- 19. ਭਾਰਤ ਦਾ ਗਵਾਂਢੀ ਦੇਸ਼ ਜਿਸਨੂੰ ਕੋਈ ਸਮੁੰਦਰ ਨਹੀਂ ਲੱਗਦਾ? - ਸ਼੍ਰੀਲੰਕਾ
A) ਚੀਨ B) ਮਿਆਂਮਰ C) ਬੰਗਲਾ ਦੇਸ਼ D) ਨੇਪਾਲ
- 20. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ?
A) ਪਟਨਾ B) ਭੋਪਾਲ C) ਅਹਿਮਦਾਬਾਦ D) ਰਾਂਚੀ
|
Students who took this test also took :